Mail Us

futureinstitute.com

Call Us

919041535535

Follow Us

NGO Gallery

CORONA OUTBREAK!!!!         ਕੋਰੋਨਾ ਐਮਰਜੈਂਸੀ!!

Where on one hand whole world is lockdown in their home to stay safe and not get infected from Corona Virus, our chairman Sr. Sukhraj Singh Sohal is stepping out of his home to help poor and needy person in this difficult situation. As her sister,Dr. Mandeep Kaur who is dediacted from head to toe to treat Coronavirus victims in her land, and our cahirman both decided to help 100 needy and helpless people who earn hand to mouth in their daily life and their financial situation is in danger due to national emergency. We appreciate their work and pray to god to give them more energy  to continue these kind of social works.

ਜਿੱਥੇ ਇਕ ਪਾਸੇ ਪੂਰੀ ਦੁਨੀਆ ਸੁਰੱਖਿਅਤ ਰਹਿਣ ਅਤੇ ਕੋਰੋਨਾ ਵਾਇਰਸ ਤੋਂ ਸੰਕਰਮਿਤ ਨਾ ਹੋਣ ਲਈ ਆਪਣੇ ਘਰਾਂ ਵਿੱਚ ਸਰਕਾਰੀ ਹੁਕਮਾਂ ਅਨੁਸਾਰ ਕੈਦ ਹੋ ਕੇ ਬੈਠੀ ਹੈ, ਉਥੇ ਸਾਡੇ ਚੇਅਰਮੈਨ ਸ੍ਰ: ਸੁਖਰਾਜ ਸਿੰਘ ਸੋਹਲ ਇਸ ਮੁਸ਼ਕਲ ਸਥਿਤੀ ਵਿਚ ਗਰੀਬ ਅਤੇ ਲੋੜਵੰਦ ਵਿਅਕਤੀ ਦੀ ਸਹਾਇਤਾ ਲਈ ਆਪਣੇ ਘਰ ਤੋਂ ਬਾਹਰ ਨਿਕਲ ਰਹੇ ਹਨ ਉਹਨਾਂ ਅਤੇ ਉਹਨਾਂ ਦੀ ਭੈਣ ਡਾ. ਮਨਦੀਪ ਕੌਰ ,ਜੋ ਕਿ ਆਪਣੀ ਕਰਮਭੂਮੀ ਵਿੱਚ ਕੋਰੋਨਾਈਵਾਇਰਸ ਪੀੜਤਾਂ ਦਾ ਇਲਾਜ ਕਰਨ ਲਈ ਸਿਰ ਤੋਂ ਪੈਰਾਂ ਤੱਕ ਸਮਰਪਿਤ ਹਨ, ਨੇ 100 ਲੋੜਵੰਦਾਂ ਅਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ ਜਿਹੜੇ ਰੋਜਾਨਾ ਜਿੰਦਗੀ ਵਿੱਚ ਦਿਹਾੜੀਆਂ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ ਅਤੇ ਰਾਸ਼ਟਰੀ ਐਮਰਜੈਂਸੀ ਕਾਰਨ ਉਨ੍ਹਾਂ ਦੀ ਵਿੱਤੀ ਸਥਿਤੀ ਖਤਰੇ ਵਿਚ ਹੈਅਸੀਂ ਉਨ੍ਹਾਂ ਦੇ ਕੰਮ ਦੀ ਕਦਰ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਇਸ ਤਰਾਂ ਦੇ ਸਮਾਜਿਕ ਕਾਰਜਾਂ ਨੂੰ ਜਾਰੀ ਰੱਖਣ ਲਈ ਉਨ੍ਹਾਂ ਨੂੰ ਵਧੇਰੇ ਸ਼ਕਤੀ ਪ੍ਰਦਾਨ ਕਰੇ

26-03-2020 

DAY 1

previous arrow
next arrow
Slider